Breaking News
Home / Uncategorized / ਹੁਣ ਕੁੜੀਆਂ ਨੂੰ ਸਕੂਲ ਦੇ ਵਿਚ ਸ਼ਰਟ ਦੇ ਅੰਦਰ ਬ੍ਰਾ ਦੇ ਨਾਲ ਇਹ ਪਹਿਨਣਾ ਹੋਵੇਗਾ ਜ਼ਰੂਰੀ ,ਕੁੜੀਆਂ ਨੇ ਕੀਤਾ ਵਿਰੋਧ

ਹੁਣ ਕੁੜੀਆਂ ਨੂੰ ਸਕੂਲ ਦੇ ਵਿਚ ਸ਼ਰਟ ਦੇ ਅੰਦਰ ਬ੍ਰਾ ਦੇ ਨਾਲ ਇਹ ਪਹਿਨਣਾ ਹੋਵੇਗਾ ਜ਼ਰੂਰੀ ,ਕੁੜੀਆਂ ਨੇ ਕੀਤਾ ਵਿਰੋਧ

ਹੁਣ ਕੁੜੀਆਂ ਨੂੰ ਸਕੂਲ ਦੇ ਵਿਚ ਸ਼ਰਟ ਦੇ ਅੰਦਰ ਬ੍ਰਾ ਦੇ ਨਾਲ ਇਹ ਪਹਿਨਣਾ ਹੋਵੇਗਾ ਜ਼ਰੂਰੀ ,ਕੁੜੀਆਂ ਨੇ ਕੀਤਾ ਵਿਰੋਧ ਦਿੱਲੀ ਅਤੇ ਮੁੰਬਈ ਦੇ ਵੱਡੇ-ਸ਼ਹਿਰਾਂ ਵਿਚ ਅਪਰਾਧਾ ਦੀ ਵਜਾ ਕੁੜੀਆਂ ਦੇ ਕੱਪੜੇ ਨੂੰ ਮੰਨਿਆ ਜਾ ਰਿਹਾ ਹੈ , ਜਿੱਥੇ ਛੋਟੇ ਜਿਹੇ ਕਸਬੇ ਵਿਚ ਕੁੜੀਆਂ ਸਲਵਾਰ-ਕੁੜਤਾ ਪਾ

ਕੇ ਜਾਂਦੀਆਂ ਹਨ ਤਾ ਵੀ ਉਹਨਾਂ ਨਾਲ ਬਲਾਤਕਾਰ ਹੁੰਦਾ ਹੈ ਅਤੇ ਇਹ ਵੀ ਵੱਡੇ ਸ਼ਹਿਰਾ ਵਿੱਚ ਸ਼ਰਟ ਅਤੇ ਸਕਰਟ ਪਹਿਨਣ ਤੇ ਵੀ ਲੋਕਾ ਦੀ ਗਲਤ ਨਜਰ ਪੈਂਦੀ ਹੈਸਕੂਲ ਵਿਚ ਕੁੜੀਆਂ ਦੇ ਇਸ ਪਹਿਰਾਵੇ ਤੇ ਗੌਰ ਕਰਦੇ ਹੋਏ ਦਿੱਲੀ ਦੇ ਸਕੂਲ ਵਿਚ ਕੁੜੀਆਂ ਨੂੰ ਬ੍ਰਾ ਨੂੰ ਕੁਝ ਇਸ ਤਰ੍ਹਾਂ

ਪਾਉਣ ਦੇ ਆਦੇਸ਼ ਦਿੱਤੇ ਗਏ ਹਨ ਜਿਸ ਤੇ ਕੁੜੀਆਂ ਨੇ ਇਸਦਾ ਵਿਰੋਧ ਕੀਤਾ ਹੈ ਸੋ ਆਓ ਤੁਹਾਨੂੰ ਦੱਸੀਏ ਕਿ ਸਕੂਲ ਦੇ ਪਹਿਰਾਵੇ ਵਿਚ ਕੀ

ਬਦਲ ਗਿਆ ਹੈਗਰਲਜ਼ ਡਰੈੱਸ ਨੂੰ ਲੈ ਕੇ ਸਕੂਲ ਨੇ ਜਾਰੀ ਕੀਤੇ ਇਹ ਦਿਸ਼ਾ-ਨਿਰਦੇਸ਼10 ਮਈ ਨੂੰ ਅਸਲ ਵਿਚ, ਰੋਹਨੀ ਸੈਂਟਰ ਸਕੂਲ ਵਿਚ ਕੁੜੀਆਂ ਦੀ ਡਰੈੱਸ ਨੂੰ ਲੈ ਕੇ ਨਵੀ ਗਾਈਡਲਾਈਨ ਜਾਰੀ ਕੀਤੀ ਗਈ ਹੈ ਇਸ ਗਾਈਡਲਾਈਨ ਵਿਚ, ਲੜਕੀਆਂ ਨੂੰ ਬ੍ਰਾ ਦੇ ਨਾਲ ਸ੍ਕਿਨ ਕਲਰ

ਦੀ ਸਮੀਜ ਪਹਿਨਣ ਲਈ ਕਿਹਾ ਗਿਆ ਹੈ. ਭਾਵ ਹੁਣ ਤੋਂ, ਕੁੜੀਆਂ ਨੂੰ ਤਿੰਨ-ਲੇਅਰ ਪਹਿਰਾਵੇ ਨੂੰ ਪਾ ਕੇ ਸਕੂਲ ਜਾਣਾ ਹੋਵੇਗਾ ਸਿਰਫ ਇਹ ਹੀ

ਨਹੀਂ, ਕੁੜੀਆਂ ਦੇ ਸ਼ਾਰਟ ਬਟਨਾਂ ਵਿਚ ਘੱਟ ਗੈਪ ਅਤੇ ਹੋਰ ਜ਼ਿਆਦਾ ਬਟਨ ਹੋਣੇ ਜ਼ਰੂਰੀ ਹਨਕੁੜੀਆਂ ਨੂੰ ਬ੍ਰਾ ਦੇ ਨਾਲ ਪਹਿਨਾਉਣਾ ਹੋਵੇਗਾ ਸਮੀਜ

About admin

Check Also

ਵੱਡੀ ਖਬਰ : ਘੱਟ ਉਮਰ ਵਿੱਚ ਹੀ ਇਸ ਵੱਡੀ ਐਕਟਰੈਸ ਦੀ ਹੋਈ ਮੌਤ , ਸੋਗ ਵਿੱਚ ਪੂਰਾ ਫ਼ਿਲਮੀ ਜਗਤ

मौत किसी की भी और कैसी भी हो यकीन मानिये बहुत ही दुखद होती है. …

Leave a Reply

Your email address will not be published. Required fields are marked *